ਹਿਮਾਚਲ ਪ੍ਰਦੇਸ਼ 'ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ | ਪਿੱਛਲੇ ਸਮੇਂ ਤੋਂ ਲਗਾਤਾਰ ਹਿਮਾਚਲ 'ਚ ਭਾਰੀ ਮੀਂਹ ਰਿਹਾ ਹੈ | ਇਸ ਵਾਰ ਪਿੱਛਲੇ 2 ਸਾਲਾਂ ਨਾਲੋਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ 6 ਗੁਣਾਂ ਵੱਧ ਗਈਆਂ ਹਨ | ਦੱਸਦਈਏ ਕਿ ਇਸ ਵਾਰ ਮਾਨਸੂਨ 'ਚ 55 ਦਿਨਾਂ 'ਚ 113 ਜ਼ਮੀਨ ਖਿਸਕਣ ਦੇ ਮਾਮਲੇ ਸਾਹਮਣੇ ਆਏ ਹਨ |

More than 300 people died in Himachal due to rain. See pictures.

#punjabnews #himachalnews #himachalflood

~PR.182~